ਪੰਜਾਬੀ ਸੰਗੀਤ ਜਗਤ ਦੀ ਸ਼ਾਨ ਮਾਸਟਰ ਸਲੀਮ ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹਨ।ਮਾਸਟਰ ਸਲੀਮ ਦੀ ਹਾਲ ਹੀ ਦੇ ਵਿਚ ਇੱਕ ਵੀਡੀਓ viral ਹੋਈ ਜਿਸ 'ਚ ਉਹ ਮਾਤਾ ਰਾਣੀ ਦੇ ਦਰਬਾਰ ਪਹੁੰਚਣ ਦਾ ਇਕ ਕਿੱਸਾ ਸਾਂਝਾ ਕਰ ਰਹੇ ਸੀ ਕੇ ਪੁਜਾਰੀ ਜੀ ਕਹਿੰਦੇ ਨੇ ਕੇ ਮਾਤਾ ਰਾਣੀ ਦੇ ਦਰਸ਼ਨ ਤਾਂ ਹੋ ਗਏ ਤੇ ਅੱਗੇ ਉਹ ਬਾਬਾ ਮੁਰਾਦ ਸ਼ਾਹ ਜੀ ਦਾ ਜ਼ਿਕਰ ਕਰਦੇ ਨੇ ਤੇ ਓਹਨਾ ਨੂੰ ਜਦ ਪਿਓ ਦੱਸਦੇ ਨੇ ਤਾਂ ਉਹ ਕਹਿ ਦਿੰਦੇ ਨੇ ਕੇ ਪੁਜਾਰੀ ਜੀ ਕਹਿੰਦੇ ਨੇ ਸਾਡੇ ਪਿਓ ਦਾ ਕਿ ਹਾਲ ਹੈ ਜਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ...ਵਿਰੋਧ ਹੁੰਦਿਆਂ ਦੇਖ ਮਾਸਟਰ ਸਲੀਮ ਨੇ ਇਸ ਦਾ ਸਪਸ਼ਟੀਕਰਨ ਦਿੱਤਾ ਤੇ ਮੁਆਫ਼ੀ ਮੰਗੀ।
.
Master Saleem became emotional and apologized crying over the statement made by Mata Rani.
.
.
.
#mastersaleem #punjabnews #punjabsinger
~PR.182~